ਜ਼ਿਲਾ ਗੁਰਦਾਸਪੁਰ ਵਿਚ ਲਾਗੂ ਹੋਇਆ ਪਾੰਬਦਿਆਂ, ਜਿਲਾ ਮੈਜਿਸਟਰੇਟ ਵੱਲੋ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ, ਰਾਤ 8 ਤੋਂ ਸਵੇਰੇ 5 ਤੱਕ ਰਹੇਗਾ ਕਰਫਿਉ

ਬਾਰ/ਜਿੰਮ/ਕੋਚਿੰਗ ਸੈਂਟਰ/ਖੇਡ ਕੰਪਲੈਕਸ 30 ਅਪ੍ਰੈਲ ਤੱਕ ਬੰਦ- ਐਤਵਾਰ ਦੇ ਦਿਨ ਰੈਸਟੋਰੈਂਟ , ਮਾਲ/ਦੁਕਾਨਾਂ/ਬਾਜਾਰ ਬੰਦ ਗੁਰਦਾਸਪੁਰ, 20 ਅਪ੍ਰੈਲ ( ਮੰਨਨ ਸੈਣੀ  )। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ 19 ਅਪੈਰਲ 2021 ਨੂੰ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਨਵੀਂਆਂ … Continue reading ਜ਼ਿਲਾ ਗੁਰਦਾਸਪੁਰ ਵਿਚ ਲਾਗੂ ਹੋਇਆ ਪਾੰਬਦਿਆਂ, ਜਿਲਾ ਮੈਜਿਸਟਰੇਟ ਵੱਲੋ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ, ਰਾਤ 8 ਤੋਂ ਸਵੇਰੇ 5 ਤੱਕ ਰਹੇਗਾ ਕਰਫਿਉ